Loading…
Loading…
| # | Company | Amount | Rank | Status |
|---|---|---|---|---|
| 1 | L1₹80 LAccepted-AOC | ₹80 L Quoted ₹19,071.60 | L1 | Accepted-AOC L1 |
| 2 | L2₹28,366+₹9,294.40 (48.7%)Rejected-Finance NULL | ₹28,366+₹9,294.40 (48.7%) | L2 | Rejected-Finance L2 |
| 3 | L3₹32,612+₹13,540.40 (71.0%)Rejected-Finance | ₹32,612+₹13,540.40 (71.0%) | L3 | Rejected-Finance L3 |
| 4 | L4₹35,208+₹16,136.40 (84.6%)Rejected-Finance 1008 7 GALI DAVI WALI JAURA PIPAL AMRITSAR | AMRITSAR | PUNJAB | 143001 | ₹35,208+₹16,136.40 (84.6%) | L4 | Rejected-Finance L4 |
Tender Value
Refer Docs
EMD Value
₹3 L
Closing Date
22 Oct 2024, 10:30 amClosed
General Manager
The Morinda Coop.Sugar Mills Ltd., Morinda
E-tender for Sugar Bag Handling contract
2024_Coop_128632_1
Morinda/24-25/Sugarbaghandling
Open Tender
Miscellaneous Works
Item Rate
365 days
The Morinda Coop.Sugar Mills Ltd., Morinda
Please refer tender documents
2 documents required · 2 mandatory
₹100
₹3 L
7 Mar 2025
11 Oct 2024
22 Oct 2024
11 Oct 2024
22 Oct 2024
11 Oct 2024
Amount
ਸ਼ੂਗਰ ਬੈਗ ਹੈਂਡਲਿੰਗ
ਖੰਡ ਦੀਆਂ ਜੂਟ ਵਾਲੀਆ ਖਾਲੀ ਬੋਰੀਆਂ ਦੀਆਂ ਗੱਠਾ ਨੂੰ ਸਟੋਰ ਵਿੱਚੋਂ ਡਰਾਇਰ ਹਾਊਸ ਵਿੱਚ ਲਿਆਉਣਾ ਅਤੇ ਖੋਲਣਾ ਅਤੇ ਖੰਡ ਭਰਨ ਲਈ ਗਰੇਡਰ, ਹਾਪਰ ਵਿੱਚ ਲਗਾਉਣਾ।
ਖਾਲੀ ਜੂਟ ਬੋਰੀਆਂ ਵਿੱਚ ਪਾਲੀਥੀਨ ਲਿਫਾਫੇ ਪਾਉਣੇ
ਖਾਲੀ ਜੂਟ ਦੀਆਂ ਬੋਰੀਆਂ ਨੂੰ ਮਾਰਕਾ/ਸਟੈਨਸਲਿੰਗ ਲਗਾਉਣਾ।
ਖੰਡ ਦੀਆਂ ਪੀ.ਪੀ. ਵਾਲੀਆਂ ਖਾਲੀ ਬੋਰੀਆਂ ਨੂੰ ਸਟੋਰ ਵਿੱਚੋਂ ਡਰਾਇਰ ਹਾਊਸ ਵਿੱਚ ਲਿਆਉਣਾ, ਖੋਲਣਾ ਅਤੇ ਖੰਡ ਭਰਨ ਲਈ ਗਰੇਡਰ, ਹਾਪਰ ਵਿੱਚ ਲਗਾਉਣਾ।
ਬੋਰੀਆਂ ਨੂੰ ਖੰਡ ਨਾਲ ਭਰਨਾ, ਤੋਲਣਾ, ਹੱਖ ਵਾਲੀ ਮਸ਼ੀਨ ਨਾਲ ਆਈ.ਐਸ.ਆਈ, ਸਟੈਂਡਰਡ ਅਨੁਸਾਰ ਦੂਹਰੀ ਸਿਲਾਈ ਕਰਨਾ ਅਤੇ ਡਰਾਇਰ ਹਾਊਸ ਵਿੱਚ ਲਾਇਨਾਂ ਲਾ ਕੇ ਲਗਾਉਣਾ, ਰੀਜੈਕਟਿਡ ਖਾਲੀ ਬੋਰੀਆਂ ਨੂੰ ਸਟੋਰ ਵਿੱਚ ਜਮ੍ਹਾਂ ਕਰਵਾਉਣਾ।
ਡਰਾਇਰ ਹਾਊਸ ਵਿੱਚੋਂ ਭਰੀਆਂ ਬੋਰੀਆਂ ਨੂੰ ਗ੍ਰੇਡ ਵਾਇਜ਼ ਖੰਡ ਦੇ ਪੱਕੇ ਗੋਦਾਮ, ਆਰਜ਼ੀ ਗੋਦਾਮ ਵਿੱਚ ਕਿਸੇ ਵੀ ਉਚਾਈ ਤੱਕ ਲਗਾਉਣਾ (ਬਲਾਕ/ਪੈਰਾਮਿਡ)
ਖੰਡ ਦੀ ਬੋਰੀਆਂ ਨੂੰ ਡਰਾਇਰ ਹਾਊਸ ਵਿੱਚ ਕਿਸੇ ਵੀ ਉਚਾਈ ਤੱਕ ਸਟੈਕ ਕਰਨਾ।
ਗੋਦਾਮ ਵਿੱਚੋਂ ਉਸੇ ਗੋਦਾਮ ਵਿੱਚ ਕਿਸੇ ਵੀ ਉਚਾਰੀ ਤੱਕ ਰੀ-ਸਟੈਕ ਕਰਨਾ (ਬਲਾਕ/ਪੈਰਾਮਿਡ)।
ਇੱਕ ਖੰਡ ਗੋਦਾਮ ਤੋਂ ਦੂਸਰੇ ਖੰਡ ਗੋਦਾਮ ਵਿੱਚ ਭਰੀਆਂ ਬੋਰੀਆਂ ਨੂੰ ਸ਼ਿਫਟ ਕਰਨਾ ਅਤੇ ਕਿਸੇ ਵੀ ਉਚਾਈ ਤੱਕ ਸਟੈਕ ਕਰਨਾ/ਤਹਿ ਵਿੱਚ ਲਗਾਉਣਾ (ਬਲਾਕ/ਪੈਰਾਮਿਡ)।
ਖੰਡ ਦੀਆਂ ਬੋਰੀਆਂ ਨੂੰ ਕਿਸੇ ਵੀ ਗੋਦਾਮ ਵਿੱਚ ਟਰੱਕ, ਟਰਾਲੀ, ਟੈਪੂ ਆਦਿ ਵਿੱਚ ਲੋਡ ਕਰਨਾ
ਪਿੜਾਈ ਸੀਜ਼ਨ ਦੌਰਾਨ
ਬੰਦ ਸੀਜ਼ਨ ਦੌਰਾਨ
ਰੋੜੀ, ਡਰਾਈ ਸੀਡ, ਪਾਊਡਰ ਆਦਿ ਵਾਸਤੇ ਖਾਲੀ ਬੋਰੀਆਂ ਨੂੰ ਹਾਪਰ ਅਤੇ ਗਰੇਡਰ ਵਿੱਚ ਲਗਾਉਣਾ, ਰੀਮੂਵ ਕਰਨਾ, ਸੀਡ, ਰੋੜੀ, ਪਾਊਡਰ ਅਤੇ ਹੋਰ ਖੰਡ ਨੂੰ ਰੀਪ੍ਰੋਸੈਸ ਕਰਨ ਵਾਸਤੇ ਮੈਗਮਾ ਮਿਕਚਰ ਵਿੱਚ ਪਾਉਣਾ, ਡਰਾਈ ਸੀਡ ਨੂੰ ਪੈਨਾ ਤੇ ਪਹੁੰਚਾਉਣ ਲਈ ਸੀਡ ਐਲੀਵੇਟਰ ਵਿੱਚ ਪਾਉਣਾ।
ਗਿੱਲੀ ਖੰਡ ਨੂੰ ਗੋਦਾਮਾਂ ਤੋਂ ਲਿਆ ਕੇ ਰੀ-ਪ੍ਰੋਸੈਸ ਕਰਨਾ ਅਤੇ ਖਾਲੀ ਬੋਰੀਆਂ ਨੂੰ ਧੋਣਾ, ਸੁਕਾਉਣਾ ਅਤੇ ਗਿਣਤੀ ਕਰਕੇ ਸਟੋਰ ਵਿੱਚ ਜਮ੍ਹਾਂ ਕਰਵਾਉਣਾ ਆਦਿ।
ਬਰਾਊਨ ਸ਼ੂਗਰ ਨੂੰ ਗੋਦਾਮ ਤੋਂ ਲਿਆ ਕੇ ਰੀ-ਪ੍ਰੋਸੈਸ ਕਰਨ ਅਤੇ ਖਾਲੀ ਬੋਰੀਆਂ ਨੂੰ ਧੋਣਾ, ਸੁਕਾਉਣਾ ਅਤੇ ਗਿਣਤੀ ਕਰਕੇ ਸਟੋਰ ਵਿੱਚ ਜਮ੍ਹਾਂ ਕਰਵਾਉਣਾ ਆਦਿ।
ਸੈਂਟਰੀਫਿਊਗਲ ਮਸ਼ੀਨ ਤੋਂ ਬਰਾਊਨ ਸ਼ੂਗਰ ਨੂੰ ਕੱਢਣ ਅਤੇ ਬੋਰੀਆਂ ਵਿੱਚ ਭਰਨਾ, ਤੋਲਣਾ ਅਤੇ ਸਿਲਾਈ ਕਰਨਾ ਅਤੇ ਡਰਾਇਰ ਹਾਊਸ ਵਿੱਚ ਗਿਣਤੀ ਵਾਇਜ਼ ਰੱਖਣਾ।
ਬਰਾਊਨ ਸ਼ੂਗਰ ਦੀਆਂ ਬੋਰੀਆਂ ਨੂੰ ਭਰੀ ਹੋਈ ਜਗ੍ਹਾਂ ਤੋਂ ਸ਼ੂਗਰ ਗੋਦਾਮ ਵਿੱਚ ਸਟੈਕ ਕਰਨਾ।
ਬਰਾਊਨ ਸ਼ੂਗਰ ਨੂੰ ਭਰੀ ਹੋਈ ਥਾਂ ਤੋਂ ਡਰਾਇਰ ਹਾਊਸ ਵਿੱਚ ਸਟੈਕ ਕਰਨਾ।
ਬਰਾਊਨ ਸ਼ੂਗਰ ਨੂੰ ਗੋਦਾਮ ਵਿੱਚੋਂ ਮੈਗਮਾ ਕੋਲ ਰੀ-ਪ੍ਰੋਸੈਸਿੰਗ ਕਰਨ ਵਾਸਤੇ ਲਿਆਉਣ।
ਫਟੀਆ ਹੋਈਆ ਅਤੇ ਨੁਕਸਾਨੀਆਂ ਖੰਡ ਵਾਲੀਆਂ ਬੋਰੀਆਂ ਦੀ ਰਿਪਲੇਸਮੈਂਟ/ਰਿਪੇਅਰ ਕਰਨਾ, ਮਾਰਕਾ ਲਾਉਣਾ, ਦੋਬਾਰਾ ਤੁਲਾਈ ਕਰਨਾ ਅਤੇ ਸਿਲਾਈ ਕਰਨਾ ਆਦਿ।
ਫੈਕਟਰੀ ਸਥਾਨ ਦੀ ਸੀਮਾ ਤੋਂ ਬਾਹਰ ਮਿੱਲ ਵਰਕਰ ਕੋਟਾ/ਗਰੋਵਰ ਕੋਟੇ ਅਤੇ ਮਿੱਲ ਡਿਪੂ ਦੀਆਂ ਖੰਡ ਦੀਆਂ ਬੋਰੀਆਂ ਨੂੰ ਵਹੀਕਲ ਵਿੱਚੋਂ ਉਤਾਰਨਾ।
ਗਨੀ ਬੈਗਾਂ ਦੀਆਂ ਗੱਠਾਂ ਦੀ ਲਦਾਈ
ਗਨੀ ਬੈਗਾਂ ਦੀਆਂ ਗੱਠਾਂ ਦੀ ਲੁਹਾਈ
ਪੀ.ਪੀ. ਬੈਗਾਂ ਦੀਆਂ ਗੱਠਾਂ ਦੀ ਲਦਾਈ
ਪੀ.ਪੀ. ਬੈਗਾਂ ਦੀਆਂ ਗੱਠਾਂ ਦੀ ਲੁਹਾਈ
vikram singh
MAHINDER PAL
SANJEEV KUMAR
stage.html
html • 0.05 MB
tech_bid_open.pdf
tech_eval.pdf
fin_bid_open.pdf
boq_comp_chart.xlsx
xlsx
fin_eval.pdf
aoc.pdf
Tap a document below to read it instantly. You can also download everything as a ZIP if you prefer.
details.html
html • 0.03 MB
Download all tender documents and submit your bid
Disclaimer: TenderKart has made every reasonable effort to ensure that the information on this page is accurate and authentic, however it cannot be held liable for any third-party claims or losses or any damages. TenderKart makes no warranty, expressed or implied, as to the results obtained from the use of this information. If you notice any error or omission, please let us know at .