Loading…
Loading…
| # | Company | Amount | Rank | Status |
|---|---|---|---|---|
| 1 | 1₹5,060.13Accepted-AOC VPO DODA SHRI MUKATSAR SAHIB | ₹5,060.13 | 1 | Accepted-AOC as per proceeding |
| 2 | Not Admitted-Finance | - | - | Not Admitted-Finance Not qualified for AOC |
Tender Value
Refer Docs
EMD Value
₹2 L
Closing Date
18 Nov 2024, 3:00 pmClosed
GENERAL MANAGER
THE NAKODAR CO-OP SUGAR MILLS LTD,NAKODAR
SUGAR BAG HANDLING CONTRACT FOR SEASON 2024-25
2024_Coop_128847_1
NKD/SUGAR BAG HANDLING/01
Open Tender
Miscellaneous Works
Item Rate
365 days
THE NAKODAR CO-OP SUGAR MILLS LTD, NAKODAR
PLEASE REFER TENDER DOCUMENTS
2 documents required · 2 mandatory
₹0
₹2 L
15 Jan 2025
21 Oct 2024
19 Nov 2024
21 Oct 2024
18 Nov 2024
21 Oct 2024
Amount
ਸ਼ੂਗਰ ਹੈਂਡਲੰਗ ਕੰਟਰੈਕਟ
ਖੰਡ ਦੀਆ ਜੂਟ ਵਾਲੀਆ ਖਾਲੀ ਬੋਰੀਆ ਦੀਆ ਗੰਠਾ ਨੂੰ ਸਟੋਰ ਵਿੱਚੋ ਡਰਾਇਰ ਹਾਊਸ ਵਿਚ ਲਿਜਾਣਾ ਅਤੇ ਖੋਲਣਾ ਅਤੇ ਖੰਡ ਭਰਨ ਲਈ ਗਰੇਡਰ, ਹਾਪਰ ਵਿੱਚ ਲਗਾਉਣਾ
ਖਾਲੀ ਜੂਟ ਬੋਰੀਆ ਵਿੱਚ ਪਾਲੀਥੀਨ ਲਿਫਾਫੇ ਪਾਉਣੇ
ਖਾਲੀ ਜੂਟ ਦੀਆ ਬੋਰੀਆ ਨੂੰ ਮਾਰਕਾ/ ਸਟੈਨਸਲੰਿਗ ਲਗਾਉਣਾ
ਖੰਡ ਦੀਆ ਪੀ.ਪੀ. ਵਾਲੀਆ ਖਾਲੀ ਬੋਰੀਆ ਨੂੰ ਸਟੋਰ ਵਿੱਚੋਂ ਡਰਾਇਰ ਹਾਊਸ ਵਿੱਚ ਲਿਆਉਣਾ, ਖੋਲਣਾ ਅਤੇ ਖੰਡ ਭਰਨ ਲਈ ਗਰੇਡਰ, ਹਾਪਰ ਵਿੱਚ ਲਗਾਉਣਾ
ਬੋਰੀਆ ਨੂੰ ਖੰਡ ਨਾਲ ਭਰਨਾ, ਤੌਲਣਾ, ਹੱਥ ਵਾਲੀ ਮਸ਼ੀਨ ਨਾਲ ਆਈ.ਐਸ.ਆਈ. ਸਟੈਨਡਰਡ ਅਨੁਸਾਰ ਦੂਹਰੀ ਸਿਲਾਈ ਕਰਨਾ ਅਤੇ ਡਰਾਇਰ ਹਾਊਸ ਵਿੱਚ ਲਾਈਨਾਂ ਲਾਕੇ ਲਗਾਉਣ, ਰੀਜੈਕਟਿਡ ਖਾਲੀ ਬੋਰੀਆ ਨੂੰ ਸਟੋਰ ਵਿੱਚ ਜਮਾਂ ਕਰਵਾਉਣ
ਡਰਾਇਰ ਹਾਉਸ ਵਿੱਚੋ ਭਰੀਆ ਬੋਰੀਆ ਨੂੰ ਗ੍ਰੇਡ ਵਾਇਜ ਖੰਡ ਦੇੇੇ ਪੱਕਾ ਗੋਦਾਮ/ਆਰਜੀ ਗੋਦਾਮ ਵਿੱਚ ਕਿਸੇ ਵੀ ਉਚਾਈ ਤੱਕ ਲਗਾਉਣਾ (ਬਲਾਕ/ ਪੈਰਾਮਿਡ)
ਖੰਡ ਦੀਆ ਬੋਰੀਆ ਨੂੰ ਡਰਾਇਰ ਹਾਉਸ ਵਿੱਚ ਕਿਸੇ ਵੀ ਉਚਾਈ ਤੱਕ ਸਟੈਕ ਕਰਣਾ।
ਗੋਦਾਮ ਵਿੱਚੋ ਉਸੇ ਗੋਦਾਮ ਵਿੱਚ ਕਿਸੇ ਵੀ ਉਚਾਈ ਤੱਕ ਰੀਸਟੈਕ ਕਰਣਾ (ਬਲਾਕ/ ਪੈਰਾਮਿਡ)
ਇਕ ਖੰਡ ਗੋਦਾਮ ਤੋ ਦੁਸਰੇ ਖੰਡ ਗੋਦਾਮ ਵਿੱਚ ਭਰੀਆ ਬੋਰੀਆ ਨੂੰ ਸ਼ਿਫਟ ਕਰਨਾ ਅਤੇ ਕਿਸੇ ਵੀ ਉਚਾਈ ਤੱਕ ਤਹਿ ਵਿੱਚ ਲਾਉਣਾ (ਬਲਾਕ/ ਪੈਰਾਮਿਡ)
ਖੰਡ ਦੀਆ ਬੋਰੀਆ ਨੂੰ ਕਿਸੇ ਵੀ ਗੋਦਾਮ ਵਿੱਚੋ ਟਰੱਕ, ਟਰਾਲੀ, ਟੈਪੁ ਆਦਿ ਵਿੱਚ ਲੋਡ ਕਰਨਾ
ਪਿੜਾਈ ਸੀਜਨ ਦੌਰਾਨ
ਬੰਦ ਸੀਜਨ ਦੌਰਾਨ
ਬਰਾਉਣ ਸ਼ੁਗਰ ਦੀਆ ਬੋਰੀਆ ਨੂੰ ਬੰਦ ਸੀਜਨ ਦੌਰਾਨ ਕਿਸੇ ਵੀ ਗੋਦਾਮ ਵਿੱਚੋ ਟਰੱਕ, ਟਰਾਲੀ, ਟੈਪੁ ਆਦਿ ਵਿੱਚ ਲੋਡ ਕਰਨਾ
ਰੋੜੀ, ਡਰਾਈ ਸੀਡ, ਪਾਉਡਰ ਆਦਿ ਵਾਸਤੇ ਖਾਲੀ ਬੋਰੀਆਂ ਨੂੰ ਹਾਪਰ ਅਤੇ ਗਰੇਡਰ ਵਿੱਚ ਲਗਾਉਣਾ, ਰੀਮੂਵ ਕਰਨਾ, ਸੀਡ, ਰੋੜੀ, ਪਾਊਡਰ ਅਤੇ ਹੋਰ ਖੰਡ ਨੂੰ ਰੀਪਰਸੈਸ ਕਰਨ ਵਾਸਤੇ ਮੈਗਮਾ ਮਕਿਸਚਰ ਵਿੱਚ ਪਾਉਣਾ, ਡਰਾਈ ਸੀਡ ਨੂੰ ਪੈਨਾ ਤੇ ਪਹੁੰਚਾਉਣ ਲਈ ਸੀਡ ਐਲੀਵੇਟਰ ਵਿੱਚ ਪਾਉਣਾ
ਮੋਆਇਸਟ ਖੰਡ ਨੂੰ ਗੁਦਾਮ ਤੋਂ ਲਿਆਕੇ ਰੀਪਰੋਸੈਸ ਕਰਨਾ ਅਤੇ ਖਾਲੀ ਬੋਰੀਆ ਨੂੰ ਧੌਣਾ, ਸਕਾਉਣਾ ਅਤੇ ਗਿਣਤੀ ਕਰਕੇ ਸਟੋਰ ਵਿੱਚ ਜਮਾਂ ਕਰਾਉਣਾ ਆਦਿ
ਬਰਾਉਣ ਸ਼ੁਗਰ ਨੂੰ ਗੋਦਾਮ ਵਿੱਚੋਂ ਲਿਆ ਕੇ ਰੀਪਰਸੈਸ ਕਰਨਾ ਅਤੇ ਖਾਲੀ ਬੋਰੀਆ ਨੂੰ ਧੋਣਾ ਸਕਾਉਣਾ ਅਤੇ ਗਣਿਤੀ ਕਰਕੇ ਸਟੋਰ ਵਿੱਚ ਜਮਾਂ ਕਰਾਉਣਾ
ਸੈਟਰੀਫਿਊਗਲ ਮਸ਼ੀਨ ਤੋਂ ਬਰਾਉਣ ਸ਼ੂਗਰ ਨੂੰ ਕੱਢਣ ਅਤੇ ਬੋਰੀਆਂ ਵਿੱਚ ਭਰਨਾ, ਤੋਲਣਾ ਅਤੇ ਸਿਲਾਈ ਕਰਨਾ ਅਤੇ ਡਰਾਇਰ ਹਾਉਸ ਵਿੱਚ ਗਿਣਤੀ ਵਾਇਜ ਰੱਖਣਾ
ਬਰਾਉਣ ਸ਼ੂਗਰ ਦੀਆ ਬੋਰੀਆ ਨੂੰ ਭਰੀ ਹੋਈ ਜਗ੍ਹਾ ਤੋਂ ਸ਼ੂਗਰ ਗੋਦਾਮ ਵਿਚ ਸਟੈਕ ਕਰਨਾ
ਬਰਾਊਣ ਸ਼ੂਗਰ ਨੂੰ ਭਰੀ ਹੋਈ ਥਾ ਤੋਂ ਡਰਾਇਰ ਹਾਊਸ ਵਿੱਚ ਸਟੈਕ ਕਰਨਾ।
ਬਰਾਊਨ ਸ਼ੂਗਰ ਨੂੰ ਗੁਦਾਮ ਵਿੱਚੋਂ ਮੈਗਮਾ ਕੋਲ ਰੀਪ੍ਰੋਸੈਸਿੰਗ ਕਰਨ ਵਾਸਤੇ ਲਿਆਉਣਾ
ਫਟੀਆਂ ਹੋਈਆਂ ਅਤੇ ਨੁਕਸਾਨੀਆਂ ਖੰਡ ਵਾਲੀਆ ਬੋਰੀਆ ਦੀ ਰਿਪਲੇਸਮੈਂਟ/ਰਿਪੇਅਰ ਕਰਨਾ, ਮਾਰਕਾ ਲਾਉਣਾ, ਦੋਬਾਰਾ ਤੁਲਾਈ ਕਰਨਾਂ ਅਤੇ ਸਿਲਾਈ ਕਰਨਾਂ ਆਦਿ
ਫੈਕਟਰੀ ਸਥਾਨ ਦੀ ਸੀਮਾਂ ਤੋਂ ਬਾਹਰ ਮਿੱਲ ਵਰਕਰ ਕੋਟਾ/ਗਰੋਵਰ ਕੋਟੇ ਅਤੇ ਫੇਅਰ ਪਰਾਇਸ ਸਾਪ ਦਿਆਂ ਖੰਡ ਦੀਆ ਬੋਰੀਆ ਨੂੰ ਵਹੀਕਲ ਵਿੱਚੋ ਉਤਾਰਨਾ
ਗਨੀ ਬੈਗ ਦੀਆ ਗੰਢਾਂ ਦੀ ਲਦਾਈ
ਗਨੀ ਬੈਗ ਦੀਆ ਗੰਢਾਂ ਦੀ ਲਹਾਈ
ਪੀ ਪੀ ਬੈਗ ਦੀਆਂ ਗੰਢਾਂ ਦੀ ਲਦਾਈ
ਪੀ ਪੀ ਬੈਗ ਦੀਆਂ ਗੰਢਾਂ ਦੀ ਦੀ ਲਹਾਈ
stage.html
html • 0.04 MB
tech_bid_open.pdf
tech_eval.pdf
fin_bid_open.pdf
boq_comp_chart.xlsx
xlsx
fin_eval.pdf
aoc.pdf
Tap a document below to read it instantly. You can also download everything as a ZIP if you prefer.
details.html
html • 0.03 MB
Download all tender documents and submit your bid
Disclaimer: TenderKart has made every reasonable effort to ensure that the information on this page is accurate and authentic, however it cannot be held liable for any third-party claims or losses or any damages. TenderKart makes no warranty, expressed or implied, as to the results obtained from the use of this information. If you notice any error or omission, please let us know at .